ਚੜਦੀ ਕਲਾ ਚ ਆਹ ਪਤਾ ਸਾਰੇਆਂ ਨੂੰ ਨ
chardi kala ch ah pata saareyan nu ni
ਮੱਲ ਬਣ ਜਾਏਦਾ ਆਹ ਅਖਾੜਿਆਂ ਨੂੰ ਨ
mall ban jayida ah akhaadeyan nu ni
experience ਆਖਣ ਸਾਲ ਗਾਲਿਆਂ ਨੂੰ ਨ
experience aakhan saal gaaleyan nu ni
ਥੋੜਿਆਂ ਨੂੰ ਪਤਾ ਸਾਡਾ ਬਹਲੇਆਂ ਨੂੰ ਨ
thodeyan nu pata saada bahleyan nu ni
ਜਿੱਤਿਆਂ ਨੂੰ ਪਾਕੇ ਵਧਾਈਆਂ ਜੱਟੀਏ
jitteyan nu paake vadhaiyan jattiye
ਗੱਲ ਨਾਲ ਲਾ ਲੈਦਾ ਹਾਰੇਆਂ ਨੂੰ ਨ
gall naal la layida haareyan nu ni
ਬੱਸ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
bas nazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni
ਬੱਸ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
bas nazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni
ਖੰਡ ਬਣ ਟੱਕਰੇ ਆਂ ਖਾਰੇਆਂ ਨੂੰ ਨ
khand ban takkre aan khaareyan nu ni
ਚੰਗੀ ਰਾਇ ਦੇਕੇ ਮੁੜੇ ਮਾਦਿਆਂ ਨੂੰ ਨ
changi raaye deke mude maadeyan nu ni
thirty ਦੇ star ਨੂੰ ਪੁਆੜਿਆਂ ਨੂੰ ਨ
thirty de star nu puwaadeyan nu ni
italian ਲੱਗੇਯਾ ਚੁਬਾਰੇਆਂ ਨੂੰ ਨ
italian laggeya chubaareyan nu ni
ਚਾਹ ਵਿੱਚ ਪੀਂਦੇ op#um ਬਾਲਕ
chaah vich peende op#um baalke
ਦੁਧ ਵਿੱਚ ਬਾਲਕੇ ਸ਼ੁਆਰੇਆਂ ਨੂੰ ਨ
dudh vich baalke shuwaareyan nu ni
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
saade nazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni
ਹੋ ਐੱਡੀ ਵੀ ਨਹੀਂ ਸੌਖੀ ਆਹ ਕਬੱਡੀ ਖੇਡਨ
ho eddi vi nai saukhi ah kabaddi khedni
ਗੋਲੀ ਖਾਣੀ ਪੈਂਦੀ ਸੋਣੀਏ ਗਰਾਊਂਡ ਵਿੱਚ ਨ
goli khaani paindi soniye ground vich ni
ਕੰਮ ਮਰਦਾਂ ਦਾ ਲੜਨਾ ਹਾਲਾਤਾਂ ਨਾਲ ਨ
kamm mardaan da ladna haalaatan naal ni
ਅਸੀਂ ਆਏ ਨਹੀਂਓ ਦੁਨੀਆ ਤੇ ਲਾਉਣ ਚਿੱਟ ਨ
assi aaye nahiyo duniya te laun chitt ni
ਐਡਾਂ ਕੌਣ ਰੋਕ ਲਉ ਜਾਇਕਾਰੇਆਂ ਨੂੰ ਨ
aidaan kaun rok lau jaikaareyan nu ni
ਚੰਗੀ ਤਰ੍ਹਾਂ ਜਾਣ ਦੇ ਹਵਾਰੇਆਂ ਨੂੰ ਨ
changi tarah jaan de hawareyan nu ni
ਨਾ ਭੁੱਲਦੇ ਬੇਬੇ ਦੇ ਪੁੱਤ ਵਾਰੇਆਂ ਨੂੰ ਨ
na bhullde bebe de putt vaareyan nu ni
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
saade nazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni
ਹੋ ਘੱਟ ਮਿਲਾ ਬਹੁਤੇ ਹੰਕਾਰਿਆਂ ਨੂੰ ਨ
ho ghatt mila bahute hankaareyan nu ni
ਜਾਨ ਨੀ ਦੇਈਦਾ ਜਾਣੋ ਪਿਆਰੇਆਂ ਨੂੰ ਨ
jaan ni dayida jaano pyaareyan nu ni
ਧਰਤੀ ਤੇ ਆਏ ਨਹੀਂ ਗੁਜ਼ਾਰੇਆਂ ਨੂੰ ਨ
dharti te aaye nai guzaareyan nu ni
ਕਪਤਾਨ ਹੁਣੀ ਜਮਮੇ ਆਹ ਖਲਾਰੇਆਂ ਨੂੰ ਨ
kaptaan huni jamme ah khalaareyan nu ni
ਜੇ ਪਤਾ ਹੋਵੇ ਕਿੱਥੇ ਜਾਕੇ ਡਿੱਗਦੇ ਕੁੜ
je pata hove kithe jaake diggde kude
ਜੋੜ ਦਈਏ ਜਾਕੇ ਟੁੱਟੇ ਤਾਰੇਆਂ ਨੂੰ ਨ
jod daiye jaake tutte taareyan nu ni
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
saade nazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
saade nazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni
ਨੀਤ ਸਿੱਧੀ ਟਾਈਮ ਕਿਵੇਂ ਤੇਢਾ ਹੋਵੇਗ
neet sidhi time kivein tedha houga
ਜਦੋਂ ਮੁਹ ਸਿੱਧਾ ਗੁਰੂ ਦੇ ਦੁਵਾਰੇਆਂ ਨੂੰ ਨ
jadon muh sidha guru de duwareyan nu ni
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
saade nazran na laggan nazaareyan nu ni