Mxrci
Mxrci
ਜਿੱਤਾਂ ਦੇ ਸ਼ੌਂਕ
jittāṁ de shauṅk
ਸੋਹਣੀਏ ਹਰਾਵਾ ਵੈਰੀ ਹੱਸ ਕ
sohṇīe harāvā vairī hass k
ਗਿੱਧਾ ਲੰਡੂਆਂ ਦ
giddhā laṇḍūāṁ d
ਯਾਰ ਆ ਪਵਾਉਂਦਾ ਮੈਂ ਕਹਿ ਕੇ ਦੱਸ ਕ
yār ā pavāundā maiṁ kahi ke dass k
ਬਾਬੇ ਜੀ ਸਾਨੂੰ ਬਖ਼ਸ
bābe jī sānuṁ bakhās
ਕੰਨ ਨੱਥੀਆਂ ਗਾਨੀ ਲਸ਼ਕ
kann nathīāṁ gānī laśak
ਨੀ ਮੋਢੇ ਪਾਉਂਦ
nī moḍhe pāuṁd
ਝੁੰਮਰ ਦੂਨਾਲੀ ਕਹਿ ਕੇ ਅਸ਼ਕ
jhummara dūnālī kahi ke aśak
ਮੇਰੇ ਜੋਰ ਬਾਹਲਾ ਏ ਪੱਟ ਚ
mere jor bāhlā e paṭṭ ch
ਏਹ ਜੱਗੂ ਸਾਲਾ ਹੱਥ 'ਚ
eh jaggū sālā hath 'ch
ਤੂੰ ਜਿਗਰਾ ਦੇਖੀਂ ਜੱਟ 'ਚ
tūn jigrā dekhīṁ jaṭṭ 'ch
ਖੜ੍ਹ ਜਾਂਦਾ ਕੱਲਾ ਕੱਠ 'ਚ
khaṛh jāndā kalla kaṭṭ 'ch
ਮੈਂ ਸਿੱਧਾ ਚੱਲਦਾ ਪੁੱਠੀਆਂ ਨ
maiṁ sidhā chaldā puṭṭhīāṁ n
ਬਿੰਗ' ਵੱਲ ਨੀ ਸਾਲਾ ਮੱਤ 'ਚ
biṅg' vall nī sālā matt 'ch
ਲੱਤਾਂ ਕੋਈ ਖਿੱਚਦਾ ਖਿੱਚ ਲ
lattāṁ koī khichdā khich la
ਮੈਨੂੰ trust ਆ ਨੀਲੀ ਛੱਤ 'ਚ
mainuṁ trust ā nīlī chhat 'ch
ਸਾਡੇ ਕੰਮ ਕਾਲ
sāḍe kaṁm kāl
ਤੇਰੀਆਂ ਗੱਲਾਂ ਦੇ ਉੱਤੇ ਲਾਲੀਆ
terīāṁ gallāṁ de uṭṭe lālīā
ਨੀ ਸੁੱਤੀਆਂ ਸੀ ਸੋਹਣੀਏ
nī suttīāṁ sī sohṇīe
ਕਿਸਮਤਾਂ ਮੈਂ ਠਾਲੀਆ
kismatāṁ maiṁ ṭhālīā
ਪਿੰਡਾਂ ਆਲੇ ਆ
piṇḍāṁ āle ā
ਸਾਨੂੰ ਤਾਂ ਥਿਯੋਣ ਪਿੰਡਾਂ ਆਲੀਆ
sānuṁ tāṁ thiyoṇ piṇḍāṁ ālīā
ਆਹ ਅਸਲਾ ਕਰਦਾ ਛਾਂ' ਸਾਨ
āh asalā kardā chhāṁ' sāna
ਯਾ ਮੋਟਰਾਂ ਉੱਤੇ ਟਾਲੀਆ
yā mōṭarāṁ uṭṭe ṭālīā
ਮੈਂ ਯਾਰ ਯਾਰਾਂ ਦਾ ਜੋਗ
maiṁ yār yārāṁ dā jog
ਮੇਰੇ ਡੱਬ ਤੇ ਅਸਲੇ ਬੀਨ
mere ḍabb te asalē bīn
ਮੈਨੂੰ ਦਿੱਤੇ ਮਾਂ ਨੇ ਜਿਗਰੇ ਨ
mainuṁ ditte māṁ ne jigrē n
ਕੱਲਾ ਚੌੜਾ ਨੀ ਸੀਨ
kalla chaurā nī sīn
ਹਾਂ baby you so fire
hāṁ baby you so fire
ਕਹੇ ਜਿਹੜੀ ਮਿਲੇ ਹਸੀਨ
kahe jihṛī mile hasīn
ਕਿ ਮੈਂ miss ਕਰਦੀ ਆ ਤੈਨ
ki maiṁ miss kardī ā tain
ਤੂੰ ਕਦੇ ਮਿਲਜਾ ਯਾਰ ਸ਼ਕੀਨ
tūn kade miljā yār shakīn
ਮਨ ਦਾ ਗੁਰੂਆਂ ਨ
man dā gurūāṁ n
Nature ਆ ਰਕਾਣੇ ਮੇਰਾ ਸਾਧ ਤ
Nature ā rakāṇe merā sādh t
ਇੱਕ ਉਹ ਰੱਬ ਚੇਤ
ekk uh rabb chēt
ਓਹਦੇ ਤੋਂ ਬਿਨਾ ਨੀ ਆਉਂਦੀ ਯਾਦ ਤ
ohde ton binā nī āuṁdī yād t
ਅੱਜ ਸੌਖੀ ਲੰਘਦ
ajj saukhī laṅghd
ਬਾਅਦ ਦੀ ਦੇਖਾਂਗੇ ਜਾਣੇ ਬਾਅਦ ਤ
bād dī dekhāṅge jāṇe bād t
ਥੋੜੇ simple ਮੇਰੇ ਨਾਨਕ
thōṛe simple mere nānak
ਪਰ OG ਮੇਰੇ ਦਾਦਕ
par OG mere dādk
ਜਿੱਥੇ ਪੈਰ ਰੱਖ
jithe pair rakh
ਬੀਬਾ ਓਥੇ ਠਾਲਦਾ ਤਬਾਹ
bībā othe ṭhāldā tabāh
ਪਿੰਡ ਲੈ ਲਏ 25 ਕਿੱਲ
piṇḍ lai lae 25 kiḷl
ਕੱਲ੍ਹ ਹੀ ਦੇ ਕੇ ਆਇਆ ਸਾਈ
kalh hī de ke āiā sāi
Show off ਦੇ ਨੀ ਆਦੀ ਆ
Show off de nī ādī ā
ਬੱਸ ਹਿੰਡ ਆ ਪੁਗਾਈ
bass hiṇḍ ā pugāī
ਚੱਕੀ Milli ਦੀ ਆ Lambo
chakkī Milli dī ā Lambo
ਹਾਲੇ photo ਵੀ ਨੀ ਪਾਈ
hāle photo vī nī pāī
ਮੈਂ ਸਿੱਧਾ ਤੁਰਿਆ ਜਾਵ
maiṁ sidhā turiā jāv
ਤੂੰ ਤੱਕਦੀ ਟੇਢੀ ਟੇਢ
tūn takdī ṭeḍhī ṭeḍh
ਤੂੰ body ਕਰਲੀ ਸੀ peary
tūn body karlī sī peary
ਤੇ ਮੈਂ ਕਰਦਾ ਕੰਮ shady
te maiṁ kardā kaṁm shady
ਸਾਡਾ ਤਾਂ ਪੂਰਾ ਫੇਰਾ ਏ
sāḍā tāṁ pūrā pherā e
ਨਾ ਮੈਂ ਨੀ ਲਾਉਂਦਾ ਗੇੜ
nā maiṁ nī lāuṁdā geṛ
Car'an ਜੁੱਤੀ ਤੇ ਅਸਲਾ ਨ
Car'an juṭṭī te asalā n
ਏਹ ਤਿੰਨੇ Italy made ਹ
eh tinnē Italy made h
ਨੀ ਲੀੜਾ ਲੱਤਾ top ਦਾ ਰੱਖ
nī līṛā lattā top dā rakh
ਮੈਂ ਜਾਣੇ ਚਾੜ੍ਹ ਕ
maiṁ jāṇe chāṛh k
ਕੱਚੀ ਓ ਚੱਬ ਜ
kacchī o chabb j
ਪੀਣੇ ਆ ਚਾਹਾਂ ਨੂੰ ਓਹਦਾ ਕਾਹੜ ਕ
pīṇe ā chāhāṁ nū ohdā kāhaṛ k
ਜੱਟ ਖੁੱਲ੍ਹਾ ਘੁੰਮਦ
jaṭṭ khulḷā ghummad
ਵੈਰੀ ਨੂੰ ਰੱਖਾਂ ਮੈਂ ਓਹਦਾ ਤਾੜ ਕ
vairī nū rakhāṁ maiṁ ohdā tāṛ k
ਨੀ ਤੂੰ ਫੁੱਲ ਵਰਗ
nī tūn phull varg
ਪੱਥਰਾਂ ਨੂੰ ਆਇਆ ਮੁੰਡਾ ਪਾੜ੍ਹ ਕ
pathrāṁ nū āiā muṇḍā pāṛh k
ਕਰਦੀ ਮੇਰੀਆਂ ਦੀਦ
kardī merīāṁ dīd
ਨੀ ਸਾਡਾ ਖੁੱਲ ਗਿਆ ਚਾਕ
nī sāḍā khul giyā chāk
ਤੂੰ ਦਿਲ ਕਰਦੀ ਏ ਚੋਰੀ ਨ
tūn dil kardī e chorī n
ਤੇ ਮੈਂ ਮਾਰੀਦਾ ਡਾਕ
te maiṁ mārīdā ḍāk
ਬੇਬੇ ਕਹਿੰਦੀ ਤੈਨੂੰ ਵਿਆਉਣ
bēbē kahindī tainū viāuṇ
ਤੇ ਮੇਰਾ ਸ਼ਸਤਰ ਦੇ ਨਾਲ ਠਾਕ
te merā śastar de nāl ṭhāk
ਦੱਸ ਕੀ ਕਰ ਲੈਣਾ ਕਾਵ
dass kī kar laiṇā kāv
ਨੀ ਮੇਰਾ ਬਾਜਾਂ ਆਲਾ ਰਾਖ
nī merā bājāṁ ālā rākh
ਰਾਹਾਂ ਵਿੱਚ ਰੋੜ
rāhāṁ vich roṛ
ਬਹਿਣਾ ਜੇ ਯਾਰਾਂ ਨਾ ਪੈਣਾ ਕੱਸਕ
bahiṇā je yārāṁ nā paiṇā kask
ਜੱਟ ਮੁੱਢ ਤੋਂ ਜ਼ਹਿਰ
jaṭṭ muḍh ton zahir
ਨਾਗ ਨੀ ਰਿਹਾ ਕੋਈ ਸਾਨੂੰ ਡੱਸ ਕ
nāg nī rihā koī sānuṁ ḍass k
ਬਾਬੇ ਜੀ ਸਾਨੂੰ ਬਖ਼ਸ
bābe jī sānuṁ bakhās
ਕੰਨ ਨੱਥੀਆਂ ਗਾਨੀ ਲਸ਼ਕ
kann nathīāṁ gānī laśak
ਨੀ ਮੋਢੇ ਪਾਉਂਦ
nī moḍhe pāuṁd
ਝੁੰਮਰ ਦੂਨਾਲੀ ਕਹਿ ਕੇ ਅਸ਼ਕ
jhummar dūnālī kahi ke aśak
ਨੀ ਮੋਢੇ ਪਾਉਂਦ
nī moḍhe pāuṁd
ਝੁੰਮਰ ਦੂਨਾਲੀ ਕਹਿ ਕੇ ਅਸ਼ਕ
jhummar dūnālī kahi ke aśak
ਨੀ ਮੋਢੇ ਪਾਉਂਦ
nī moḍhe pāuṁd
ਝੁੰਮਰ ਦੂਨਾਲੀ ਕਹਿ ਕੇ ਅਸ਼ਕ
jhummar dūnālī kahi ke aśak