Exibições da letra 8
Letra

    ਵੇ ਮੈਨੂੰ ਸਾਰੇ ਪੀੜਾਂ ਨੇ ਮੰਡੀਆVe mainu sabhe peedan ne mandiyan
    ਆ ਇਕ ਬੁਰੀ ਭੈਣ ਦੀ ਪੀੜAa ikk buri bhaiyan di peed
    ਖਾਦਿਆਂ ਤਾਂ ਨਹੀਂ ਰੱਜਦKhadeyan taan nahi rajjda
    ਓਹ ਤੇ ਥੱਲੇਆਂ ਨੀ ਰਹਿੰਦਾ ਨੀਰOh te thalleyan ni rehnda neer

    ਆ ਕਾਹਨੂੰ ਭੈਣਾਂ ਨੇ ਜੀਉਂਦੀਆAa kaahnu bhaina ne jeondiyan
    ਤੇ ਵਿਛੜ ਜਾਣ ਜਿਨ੍ਹਾਂ ਦੇ ਵੀਰTe vichhar jaan jinhna de veer
    ਆ ਪੁੱਤਰ ਮਾਂਈਂ ਭੁੱਲਦੇ ਆਲਮAa puttar mayein bhullde aalmaan
    ਤੇ ਭਾਵੇਂ ਹੋਕੇ ਮਰਣ ਫਕੀਰTe bhaavein hoke maran fakeer

    ਮਾਂ ਮਿਰਜ਼ਾ ਦੀ ਬੋਲਦMaa Mirza di boldi
    ਕਹਿੰਦੀ ਬੱਕੀ ਤੇ ਕਲਿਆਨKehndi Bakki te Kalyan
    ਕਹਿੰਦੀ ਕਿੱਥੇ ਆ ਨੀ ਬੱਕੀਆKehndi kithe aa ni Bakkiye
    ਕਹਿੰਦੀ ਕਿੱਥੇ ਆ ਨੀ ਬੱਕੀਆਂ ਮੇਰਾ ਮਿਰਜ਼ਾ ਸ਼ੇਰ ਜਵਾਨKehndi kithe aa ni Bakkiye mera Mirza sher jawan
    ਮੈਨੂੰ ਸੁਪਨੇ ਆਉਂਦੇ ਚੰਦਰMainu supne aaunde chandre
    ਮੈਨੂੰ ਸੁਪਨੇ ਆਉਂਦੇ ਚੰਦਰੇ ਤੇ ਆੰਗਣ ਆਉਂਦਾ ਖਾਣMainu supne aaunde chandre te aangan aaunda khaan
    ਯਾਰੋ ਬੱਕੀ ਅੱਗੇਯੋਂ ਬੋਲਦYaaro Bakki aggeyon boldi

    ਓਹ ਯਾਰੋ ਬੱਕੀ ਅੱਗੇਯੋਂ ਬੋਲਦOh yaaro Bakki aggeyon boldi
    ਹੋ ਮੇਰੇ ਬੇਲਿਓHo mere beliyo

    ਯਾਰੋ ਬੱਕੀ ਅੱਗੇਯੋਂ ਬੋਲਦYaaro Bakki aggeyon boldi
    ਤੇ ਸਾਰਾ ਦੱਸਦੀ ਹਾਲTe saara dasdi haal
    ਕਹਿੰਦੀ ਤੇਰੇ ਪੁੱਤ ਜਵਾਨ ਨKehndi tere putt jawan ne
    ਤੇਰੇ ਪੁੱਤ ਜਵਾਨ ਨTere putt jawan ne
    ਕਹਿੰਦੀ ਤੇਰੇ ਪੁੱਤ ਜਵਾਨ ਨKehndi tere putt jawan ne
    ਬੁੱਧੀਏ ਸਾਹਿਬਾ ਲਈ ਉਧਾਰBuddhiye Sahiba layi udhaar
    ਨੀ ਓਹ ਹੇਠ ਜੰਦੋਰੇ ਸੋ ਗਿਆNi oh heth jandore so gaya

    ਨੀ ਓਹ ਹੇਠ ਜੰਦੋਰੇ ਸੋ ਗਿਆ ਤੇ ਸੁਪਨਾ ਲਈ ਸੰਭਾਲNi oh heth jandore so gaya te supna lai sambhaal
    ਨੀ ਓਹ ਨਾਲ ਤੀਰਾਂ ਦੇ ਫੰਡੇਆNi oh naal teeran de fandeya
    ਨੀ ਓਹ ਨਾਲ ਤੀਰਾਂ ਦੇ ਫੰਡੇਆ ਤੇ ਕੀਤਾ ਖੂਬ ਹਲਾਲNi oh naal teeran de fandeya te keeta khoob halaal
    ਕਹਿੰਦੇ ਕਿਸੇ ਨਾਲ ਨਾ ਹੋਵਣKehnde kise naal na hovani

    ਓਹ ਕਹਿੰਦੇ ਕਿਸੇ ਨਾਲ ਨਾ ਹੋਵਣੀ ਹੋਈ ਜੈਸੀ ਮਿਰਜ਼ੇ ਨਾਲOh kehnde kise naal na hovani hoi jaisi Mirze naal
    ਓਹ ਜੱਟ ਮੋਇਆ ਪਿਆ ਵੀ ਟਪਕਦOh jatt moya peya vi tapkda
    ਓਹ ਜੱਟ ਮੋਇਆ ਪਿਆ ਵੀ ਟਪਕਦਾ ਓ ਮੇਰੇ ਬੇਲਿਓOh jatt moya peya vi tapkda o mere beliyo

    ਜੱਟ ਮੋਇਆ ਪਿਆ ਵੀ ਟਪਕਦਾ ਜਿਉਂ ਟਪਕੇ ਸੂਰਜ ਨਾਲJatt moya peya vi tapkda jiyon tapke suraj naal
    ਕਹਿੰਦੇ ਸੁਣਕੇ ਹਾਲਤ ਪੁੱਤ ਦKehnde sunke haalat putt di
    ਕਹਿੰਦੇ ਸੁਣ ਕੇ ਹਾਲਤ ਪੁੱਤ ਦKehnde sun ke haalat putt di
    ਮਾਤਾ ਡਿੱਗੀ ਧਰਤ ਨਿਰਾਸMaata diggi dhart niraash
    ਓਥੇ ਕੱਠਾ ਹੋ ਗਿਆ ਕੌਰਮOthe kattha ho gaya kaurma
    ਓਥੇ ਕੱਠਾ ਹੋ ਗਿਆ ਕੌਰਮਾ ਤੇ ਜਿੱਤਨਾ ਵਸਦਾ ਪਾਸOthe kattha ho gaya kaurma te jitna vasda paas

    ਕਹਿੰਦੇ ਉੱਥੇ ਨਸੀਬੋ ਸੁਰਤ ਕਰKehnde utth Naseebo surt kar
    ਕਹਿੰਦੇ ਉੱਥੇ ਨਸੀਬੋ ਸੁਰਤ ਕਰ ਤੇ ਫੇਰ ਲੱਗੇ ਧਰਵਾਸKehnde utth Naseebo surt kar te pher lagge dharvaas
    ਆਪਾਂ ਬਦਲਾ ਲਾਂਗੇ ਖੱਲ ਦAapan badla laange khall da

    ਆਪਾਂ ਬਦਲਾ ਲਾਂਗੇ ਖੱਲ ਦਾ ਓਹ ਮੇਰੇ ਮਿਰਜ਼ੇਯAapan badla laange khall da oh mere Mirzeya
    ਆਪਾਂ ਬਦਲਾ ਲਾਂਗੇ ਖੰਡ ਦAapan badla lange khand da
    ਤੇ ਕਰ ਚੰਦਰਾਂ ਦTe kar Chandharan da
    ਤੇਰੀ ਥੋਕ ਚੰਦਰਾਂ ਦTeri thok Chandharan da
    ਤੇਰੀ ਥੋਕ ਚੰਦਰਾਂ ਦਾ ਨਾਸTeri thok Chandharan da naas


    Comentários

    Envie dúvidas, explicações e curiosidades sobre a letra

    0 / 500

    Faça parte  dessa comunidade 

    Tire dúvidas sobre idiomas, interaja com outros fãs de The Folk Era e vá além da letra da música.

    Conheça o Letras Academy

    Enviar para a central de dúvidas?

    Dúvidas enviadas podem receber respostas de professores e alunos da plataforma.

    Fixe este conteúdo com a aula:

    0 / 500

    Opções de seleção