Transliteração e tradução geradas automaticamente

Dealer
Diljit Dosanjh
Traficante
Dealer
Quando você tá atrás, o cara é um diamante
ਜਿਦੇ ਤੂ ਪਿੱਛੇ ਜੱਟ ਨਗੀਨਾ
jide tū pichhe jaṭṭ nagīn
O moleque é esperto, tá sempre na jogada
ਛੋਬਰ ਜੋਗੀ ਡੱਬ ਡੱਬੀਨਾ
chhobar jogī ḍabb ḍabbīn
Você também tá de olho, mina, mina
ਤੂ ਵੀ ਤਕਦੀ ਮੀਨਾ ਮੀਨਾ
tū vī takdī mīnā mīn
Você é a única e o cara é um vagabundo
ਤੂ ਐ ਕੱਲੀ ਤੇ ਜੱਟ ਕਮੀਨਾ
tū ai kallī te jaṭṭ kamīn
Nem o cara se melhora, nem é lutador
ਨਾ ਜੱਟ ਸੁਧਰੇ ਨਾ ਲੜਾਕੂ
nā jaṭṭ sudhare nā laṛāk
Segue o fluxo, sempre na malandragem
ਚੱਲਦਾ ਟੱਕੂਆ ਨਾਲੇ ਛਾਕੂ
chhalladā ṭakkūā nāle chhāk
Você é a top e estudiosa
ਤੂ ਐ ਟੌਪਰ ਤੇ ਪੜ੍ਹਾਕੂ
tū ai ṭŏpar te paṛhāk
Nós somos os que pegam o que é nosso
ਅਸੀਂ ਫੜਨ ਵਾਲੇ ਡਾਕੂ
asīṁ phaṛan vāle ḍāk
Não somos de fazer muita frescura
ਨਾ ਅਸੀਂ ਕਰਦੇ ਬਹਲੀ ਨਰਮੀ
nā asīṁ karde behlī narm
Sua beleza esquenta o clima
ਤੇਰਾ ਹੁਸਨ ਬਣਾਉਂਦਾ ਗਰਮੀ
tērā husan baṇāundā garm
Cai a gota e vem o suor
ਡਿੱਗੇ ਲੱਕ ਤੇ ਆਵੇ ਪਸੀਨਾ
ḍiggē lakk te āvē pasīn
Você é a única e o cara é um vagabundo
ਤੂ ਐ ਕੱਲੀ ਤੇ ਜੱਟ ਕਮੀਨਾ
tū ai kallī te jaṭṭ kamīn
Combinando Mercedes com flores de um jeito doido
ਬੰਨੇ ਮਰਸਿਡੀਜ਼ ਨਾਲ ਜੋੜਦੇ ਫੁੱਲ ਮਸਟੀਫ਼ ਦੇ
banē marsidīz nāl joṛdē phull mastīf d
O tempo voa, garota, na correria do dia a dia
ਲੱਗ ਜਾਂਦਾ ਵੇਲਾ ਕੁੜੇ ਯਤਨ ਦੀ ਤਰੀਕ ਦੇ
lagg jāndā vēlā kuṛē yatan dī tarīk d
Lembrando da sapatilha, lembrando da vibe
ਜੁੱਤੀ ਦੇਣੀ ਯਾਦ ਸਾਲੀ ਫੀਲਰਾਂ ਦੀ ਫੀਲ ਨੀ
juttī dēṇī yād sālī phīlarāṁ dī phīl n
Com você é certeza, e eu não sou mendigo
ਤੇਰੇ ਨਾਲ ਯਕੀਨ ਤੇ ਮੇਰੇ ਨਾ ਫਕੀਰ ਨੀ
tērē nāl yakīn te mērē nā fakīr n
A gente fala muito, é normal
ਅਸੀਂ ਐ ਬੋਲਨ ਉੱਤੇ ਅਕਸਰ
asīṁ ai bōlan utte aksar
Você é a bala e eu sou o ladrão
ਤੂ ਐ ਟੌਫੀ ਤੇ ਮੈਂ ਟਸਕਰ
tū ai ṭŏfī te maiṁ ṭasker
Seu sorriso branquíssimo é nosso tesouro
ਤੇਰੇ ਚਿੱਟੇ ਗੋਲ ਦੀ ਚੈਣੀ ਸਾਡਾ ਚੋਟੀ ਉੱਤੇ ਚੀਨਾ
tērē chiṭṭē gōl dī chainī sāḍā choṭī utte chīn
Quando você tá atrás, o cara é um diamante
ਜਿਦੇ ਤੂ ਪਿੱਛੇ ਜੱਟ ਨਗੀਨਾ
jide tū pichhe jaṭṭ nagīn
O moleque é esperto, tá sempre na jogada
ਛੋਬਰ ਜੋਗੀ ਡੱਬ ਡੱਬੀਨਾ
chhobar jogī ḍabb ḍabbīn
Você também tá de olho, mina, mina
ਤੂ ਵੀ ਤਕਦੀ ਮੀਨਾ ਮੀਨਾ
tū vī takdī mīnā mīn
Você é a única e o cara é um vagabundo
ਤੂ ਐ ਕੱਲੀ ਤੇ ਜੱਟ ਕਮੀਨਾ
tū ai kallī te jaṭṭ kamīn
Por que você fica dando aula no banco?
ਕਿਉ ਲੈਕਚਰ ਕਰਦੀ ਫਿਰਦੀ ਬੈਂਕ
kiu laikchar kardi phirdī bāṅk
Nós brilhamos, você escuta funk
ਅਸੀਂ ਚਮਕੀਲਾ ਤੂ ਸੁਣਦੀ ਫੰਕ
asīṁ chamkīlā tū suṇdī phank
Cheio de emoção, com o trunk lotado
ਭਰੇ ਨੇ ਰੋਂਦਾ ਨਾਲ ਟਰੰਕ ਨੀ
bharē nē rōndā nāl ṭaraṅk n
Hood crime, não é cyberpunk
ਹੂਡ ਕ੍ਰਾਈਮ ਨਾ ਸਾਈਬਰਪੰਕ
hūḍ krāīm nā sāibarpank
Você é diferente, nós somos diferentes
ਤੂ ਐ ਹੋਰ ਅਸੀਂ ਆ ਹੋਰ
tū ai hōr asīṁ ā hōr
Na esquina, não dá pra mudar o modo
ਨੀ ਚੌਂਗੇ ਦੇ ਵਿਚ ਜਾਣਾ ਮੋਡ ਨੀ
nī chāuṅgē dē vich jāṇā mōḍ n
A gente só faz clipe
ਸਿਰ ਕਰਦੇ ਰਹਿੰਨ ਕਲਿੱਪ
sir karde rahin kalipp
E você faz isso pra nos entediar
ਤੂ ਇਹ ਕਰਦੀ ਸਾਨੂੰ ਬੋਰ
tū ih kardi sānu bōr
Aquele tanque tá cheio, garota, no fundo da garagem
ਓਹ ਟੈਂਕ ਨੇ ਖਿਲਾਰੇ ਕੁੜੇ ਪਿਛਲੇ ਗੈਰਾਜ ਚ
ōh ṭaṅk nē khilārē kuṛē pichlē gairaaj ch
Nenhuma boa atitude, só estilo
ਆਦਤ ਨਾ ਚੰਗੀ ਕੋਈ ਵੀ ਵਰਕ ਅੰਦਾਜ਼ ਚ
ādat nā changī kōī vī varak andāz ch
Cuidado com a multidão, não dá pra consultar
ਸਾਂਭਲਾ ਕ੍ਰਾਉਡ ਨੀ ਮਿਲਣ ਕਨਸਲਟ ਦਾ
sāṁbhla krāud nī milan kansalṭ d
Tensão com o gerente, senta aí
ਟੈਂਸ਼ਨ ਕੀ ਮੈਨੇਜਰ ਨਾਲ ਬੈਠਾ ਜਾ
ṭainśan kī mainējar nāl baiṭhā j
À noite, férias de verdade
ਸ਼ਾਮ ਤੇ ਆਲੀ ਵੇਕੇਸ਼ਨ
śām te ālī vēkēśan
Pedindo pra ir pra onde você quiser
ਮੰਗਦੀ ਜਿੰਨਾ ਦੀ ਫਿਰਾਂ ਲੋਕੇਸ਼ਨ
maṅgdī jinnā dī phirāṁ lōkēśan
Fazendo rolê, indo pro México e parando na Argentina
ਕਰਕੇ ਕਾਰਦੇ ਮੈਕਸੀਕੋ ਜਾ ਕੇ ਬੈਠੇ ਅਰਜਨਟੀਨਾ
karke kārdē mēksikō jā ke baiṭhē arjantīn
Quando você tá atrás, o cara é um diamante
ਜਿਦੇ ਤੂ ਪਿੱਛੇ ਜੱਟ ਨਗੀਨਾ
jide tū pichhe jaṭṭ nagīn
O moleque é esperto, tá sempre na jogada
ਛੋਬਰ ਜੋਗੀ ਡੱਬ ਡੱਬੀਨਾ
chhobar jogī ḍabb ḍabbīn
Você também tá de olho, mina, mina
ਤੂ ਵੀ ਤਕਦੀ ਮੀਨਾ ਮੀਨਾ
tū vī takdī mīnā mīn
Você é a única e o cara é um vagabundo
ਤੂ ਐ ਕੱਲੀ ਤੇ ਜੱਟ ਕਮੀਨਾ
tū ai kallī te jaṭṭ kamīn



Comentários
Envie dúvidas, explicações e curiosidades sobre a letra
Faça parte dessa comunidade
Tire dúvidas sobre idiomas, interaja com outros fãs de Diljit Dosanjh e vá além da letra da música.
Conheça o Letras AcademyConfira nosso guia de uso para deixar comentários.
Enviar para a central de dúvidas?
Dúvidas enviadas podem receber respostas de professores e alunos da plataforma.
Fixe este conteúdo com a aula: