395px

Kalla Ve

MITRAZ

Kalla Ve

ਕੱਲਾ ਵੇ ਕੱਲਾ ਮੈਂ ਫਿਰਦਾ ਰਹ
kalla ve kalla mai firda raha
ਪਰ ਤੈਨੂੰ ਸੱਦਾ ਕੀ ਪਤ
par tenu sadda ki pata
ਜਾਣਿਆ ਆਸ਼ਿਕਾ ਦਾ ਹੋਇਆ ਬੁਰਾ ਹਾਲ
janeya aashiqa da hoya bura haal
ਪਰ ਤੈਨੂੰ ਸੱਦਾ ਕੀ ਖਯਾਲ
par tenu sadda ki khayal

ਰੱਖਾ ਤੇਰਾ ਦੀਦਾਰ ਸੰਭਾਲ ਕ
rakha tera deedar samhal ke
ਸੱਦੇਯਾਂ ਨਸੀਬਾਂ ਕੁਝ ਹੋਰ ਨਹ
saddeya naseeba kuch hor nahi
ਚਾਨ ਵੀ ਮੈਂ ਤਾਰੇ ਸਾਰੇ ਤੇਰੇ ਤ
chan vi mai taare saare tere te
ਲਾਵਾ ਫਿਰ ਵੀ ਆੁਂਦਾ ਕੋਈ ਮੋਲ ਨਹ
laava fir bhi aunda koi mol nahi

ਸਾਰਾ ਜਹਾਂ ਮੈਨੂੰ ਤੱਕਦਾ ਰਿਆ
sara jahan menu takda reya
ਮੇਰੇ ਉੱਤੇ ਕਿਉਂ ਹੱਸਦਾ ਰਿਆ
mere utthe kyu hasda reya
ਦਿਲ ਨੂੰ ਕੀ ਆਜ ਰੋਗ ਲਗ
dil nu ki aaj roga laga
ਤੇਰੇ ਹੱਸੀਨ ਪਿਆਰ ਦ
tere haseen pyaar da

ਕੱਲਾ ਵੇ ਜੰਨਤ ਵੇਖਦਾ ਰਹ
kalla ve jannat vekhda raha
ਤਾਰੇਆਂ ਨੂੰ ਗਿੰਦਾ ਰਹ
taareya nu ginda raha
ਅੰਖਾਂ ਖੋਜ ਖੋਜ ਰਹਾ ਥੱਕ ਗਈ
ankhaan khoj khoj raha thak gayi
ਚਲ ਅਬ ਕੋਈ ਨਾ ਖਤ
chal ab koi na khata

ਕੱਲਾ ਵੇ ਕੱਲਾ ਮੈਂ ਫਿਰਦਾ ਰਹ
kalla ve kalla mai firda raha
ਪਰ ਤੈਨੂੰ ਸੱਦਾ ਕੀ ਪਤ
par tenu sada ki pata
ਜਾਣਿਆ ਆਸ਼ਿਕਾ ਦਾ ਹੋਇਆ ਬੁਰਾ ਹਾਲ
janeya aashiqa da hoya bura haal
ਪਰ ਤੈਨੂੰ ਸੱਦਾ ਕੀ ਖਯਾਲ
par tenu sadda ki khayal

ਲੱਖ ਭੁਲਾਵੇ ਮੈਨੂੰ ਜਹਾਂ ਏ
lakh bhulaave menu jahaan ye
ਤੇਰਾ ਦੀਦਾਰ ਨਾ ਦਿਲ ਭੂਲ ਪਾਵ
tera deedaar na dil bhool paave
ਸ਼ਹਿਰ ਵਿੱਚ ਤੇਰੇ ਜੋ ਤੂੰ ਬੁਲਾਵ
sheher vich tere jo tu bulaave
ਆਸ਼ਿਕ ਤੇਰਾ ਆਜ ਰਾਹ ਸਜਾਵ
aashiq tera aaj raah sajave

ਕੱਲਾ ਮੈਂ ਫਿਰਦਾ ਰਹ
kalla mai firda raha
ਪਰ ਤੈਨੂੰ ਸੱਦਾ ਕੀ ਪਤ
par tenu sada ki pata
ਜਾਣਿਆ ਆਸ਼ਿਕਾ ਦਾ ਹੋਇਆ ਬੁਰਾ ਹਾਲ
janeya aashiqa da hoya bura haal
ਪਰ ਤੈਨੂੰ ਸੱਦਾ ਕੀ ਖਯਾਲ
par tenu sadda ki khayal

ਰੱਖਾ ਤੇਰਾ ਦੀਦਾਰ ਸੰਭਾਲ ਕ
rakha tera deedar samhal ke
ਸੱਦੇਯਾਂ ਨਸੀਬਾਂ ਕੁਝ ਹੋਰ ਨਹ
saddeya naseeba kuch hor nahi
ਚਾਨ ਵੀ ਮੈਂ ਤਾਰੇ ਸਾਰੇ ਤ
chan vi mai taare saare tere te
ਲਾਵਾ ਫਿਰ ਵੀ ਆੁਂਦਾ ਕੋਈ ਮੋਲ ਨਹ
laava fir bhi aunda koi mol nahi

Kalla Ve

Eu continuo vagando por aí
Mas o que você sabe sobre mim?
Você sabe que o estado do amante é ruim
Mas o que você se importa?

Eu guardo a visão de te ver com cuidado
Meu destino não é nada além disso
Eu coloco todas as estrelas e a lua em você
Mas ainda assim, não tem valor algum

O mundo inteiro continua me observando
Por que você ri de mim?
Por que meu coração está doente hoje
Por causa do seu lindo amor

Eu continuo vendo o paraíso
Contando as estrelas
Procurando com os olhos cansados
Agora, ninguém mais erra

Eu continuo vagando por aí
Mas o que você sabe sobre mim?
Você sabe que o estado do amante é ruim
Mas o que você se importa?

Milhares de vezes eu esqueci
Mas não consigo esquecer de te ver
Se você me chamar na cidade
Seu amante vai enfeitar o caminho hoje

Eu continuo vagando por aí
Mas o que você sabe sobre mim?
Você sabe que o estado do amante é ruim
Mas o que você se importa?

Eu guardo a visão de te ver com cuidado
Meu destino não é nada além disso
Eu coloco todas as estrelas e a lua em você
Mas ainda assim, não tem valor algum

Composição: Pratik Singh / Anmol Ashish