Jackpot (feat. Gur Sidhu)
Cheema Y
ਸਾਚੇ ਪਤਸ਼ਾਹ ਦੇ ਬਿਨਾ ਨਾ ਕੋਈ ਗੋਦ ਮੇਰsache patshah de bina na koi god mera
ਨਾ ਉਹਦੇ ਅੱਗੇ ਕੋਈ ਬਿਗ ਬੌਸ ਮੇਰna ohde agge koi big boss mera
ਉਹਦੇ ਨਾਮ ਬਿਨਾ ਕੋਈ ਵੀ ਨਹੀਂ ਡੋਪ ਮੇਰohde naa bina koi vi ni dope mera
ਮੇਰੇ ਆਪਣੇ ਵਕੀਲ ਮਾਈ ਲਾਰਡ ਮੇਰmere apne vakeel my lord mera
ਲੱਖ ਡਾਲਰ ਦਾ ਗੱਟ ਤੇ ਘੜੀ ਮੇਰlakh dollar da gutt te clock mera
ਸਾਪ ਨੱਚਦੇ ਆ ਅੱਗੇ ਖੜਾ ਮੋਰ ਮੇਰsaap nachde aa agge khada mor mera
ਕਦੇ ਪਿਛੇ ਨੂੰ ਨਹੀਂ ਜਾਂਦਾ ਮੂਨਵਾਕ ਮੇਰkade piche nu ni janda moonwalk mera
ਲੁੱਕ ਮਾਫੀਆ ਸਟਾਈਲ ਹਿਪ-ਹਾਪ ਮੇਰlook mafia style hip-hop mera
ਫੋਰ ਯੋਰ ਕਾਇਂਡ ਇੰਫੋ ਮਾਜ਼ਾ ਆ ਬਲਾਕ ਮੇਰfor your kind info majha aa block mera
ਜਾਣਾ ਵਾਰੀਸ ਪੰਜਾਬ ਦੇ ਨੂੰ ਵੋਟ ਮੇਰjana waris punjab de nu vote mera
ਐਂਡ ਹੋਣਾ ਆ ਪੰਜਾਬ 'ਚ ਸਟਾਪ ਮੇਰend hona aa punjab 'ch stop mera
ਹਜੇ ਰੱਖਿਆ ਐਂਬਸੀ ਪਾਸਪੋਰਟ ਮੇਰhaje rakhe'aa embassy passport mera
ਲਿਆ ਬਾਰਡਰ ਨੇ ਫੜ ਸੀ ਫਰੌਡ ਮੇਰleya border ne phadh si fraud mera
ਗੇਧਾ ਅੱਗੇਯੋ ਨੇਪਾਲ ਬਾਈ ਰੋਡ ਮੇਰgedha aggeyo nepal by road mera
ਮੈਂ ਨਾ ਰੱਖਿਆ ਅੱਗੇ ਵੰਡ ਦੋ ਅਵਾਰਡ ਮੇਰmain na rakha agge vand do award mera
ਵੱਡੇ ਸ਼ਹਿਰਾ ਤੋਂ ਵੀ ਦਿਲ ਆ ਬ੍ਰਾਡ ਮੇਰvaddе shehra to vi dil aa broad mera
ਜੇਹਦਾ ਮੁੜ ਜਾਵਾਂ ਸਿੱਧਾ ਪੈਜੇ ਮੋੜ ਮੇਰjedha mudh java sidha paijе modh mera
ਬੜਾ ਰੱਖਦੀ ਖਿਆਲ ਇਕ ਕੌਰ ਮੇਰbada rakhdi khayal ikk kaur mera
ਉਹਦੇ ਪਿਆਰ ਅੱਗੇ ਚਲਦਾ ਨਹੀਂ ਜੋਰ ਮੇਰohde pyaar agge chalda ni jor mera
ਰੱਬ ਕਰੇ ਏਥੋ ਤੱਕ ਏ ਸਕੋਰ ਮੇਰrabb kare etho tak ae score mera
ਸੂਟ ਉਹ ਪਾਉਂਦੀ ਵਧ ਜਾਂਦਾ ਤੌਰ ਮੇਰsuit oh paundi vadh janda taur mera
ਟਿੱਲ ਥੋੜੀ ਵਲਾ ਜਿੱਤ ਦਾ ਮਹੌਲ ਮੇਰtill thoddi vala jitt da mahaul mera
ਉਹਦੇ ਦਿਲ ਤੇ ਆ ਪੂਰਾ ਕੰਟਰੋਲ ਮੇਰohde dil te aa poora control mera
ਰੰਗ ਜਿੰਦਗੀ 'ਚ ਭਰ ਦੂੰਗਾ ਰੋਲ ਮੇਰrang zindagi 'ch bhar dunga role mera
ਉਹਦੇ ਬਿਨਾ ਨਹੀਂ ਕੋਈ ਦਿਲ ਦੇਖੋ ਖੋਲ ਮੇਰohde bina ni koi dil dekho khol mera
ਖੌਰੇ ਕਿੰਨੀ ਆ ਨੇ ਲਿਆ ਪਾਇਆ ਰੋਗ ਮੇਰkhaure kinni aa ne laya paya rog mera
ਸੋਹਣੇ ਚਿਹਰੇਯਾ ਤੇ ਉੱਡਦਾ ਨਹੀਂ ਹੋਸ਼ ਮੇਰsohne chehreya te udd'da ni hosh mera
ਤੀਰ ਚੜਿਆ ਕੋਈ ਸਕਦਾ ਨਹੀਂ ਰੋਕ ਮੇਰteer chadeya koi sakda ni rok mera
ਬੜਾ ਮਾਰਦਾ ਬੇਰੇਟਾ ਲਿਸਕੋਰ ਮੇਰbada marda beretta lishkor mera
ਜਿੱਥੇ ਚਲੇ ਨਾ ਦਿਮਾਗ ਚਲੇ ਜੋਰ ਮੇਰjithe chale na dimaag chale jor mera
ਸਿਓਂਦਾ ਕੁੜਤੇ ਆ ਦਰਜੀ ਅਬੋਹਰ ਮੇਰsionda kurte aa darji abohar mera
ਪੈਰ ਧਰਤੀ ਤੇ ਹੱਥ ਪਰਲੋਕ ਮੇਰpair dharti te hath parlok mera
ਨਾਮ ਦੁਨੀਆ ਨੇ ਦਿੱਤਾ ਯੰਗ ਜੀ-ਓ-ਏ-ਟੀ ਮੇਰnaam duniya ne dita young g-o-a-t mera
ਉਹ ਸੁਣੇ ਸਾਬਰੀਨਾ ਰਿਕ ਰੌਸ ਮੇਰoh sunne sabrina rick ross mera
ਮੇਰੇ ਆਪਣੇ ਸਟਾਕ ਤੇ ਗ੍ਰੋਸ ਮੇਰmere apne stock te gross mera
ਵੈਰੀ ਤਗੜੇ ਆ ਪਰਚਾ ਕ੍ਰਾਸ ਮੇਰvairi tagde aa parcha cross mera
ਮੇਰੇ ਵੱਲ ਨੂੰ ਫਲਿਪ ਕਰੇ ਟਾਸ ਮੇਰmere val nu flip kare toss mera
ਕਦੇ ਲੱਗਣਾ ਨਹੀਂ ਜੱਗ ਉੱਤੇ ਪੌਜ਼ ਮੇਰkade lagna ni jagg utte pause mera
ਦੂਰ ਪੁਲਿਸ ਨੇ ਕੀਤਾ ਹੁੰਦਾ ਨੌਕ ਮੇਰdoor police ne kita hunda knock mera
ਰਹਿੰਦੇ ਡਰ ਦੇ ਆ ਦੇਖ ਦੇਖ ਦੌਰ ਮੇਰrehnde darr de aa dekh dekh daur mera
ਮੇਰੇ ਲਿੰਕ 'ਚ ਆ ਇਕ ਲਿੰਕ ਦਾਵੂਦ ਮੇਰmere link 'cho aa ikk link dawud mera
ਯਾਰ ਕੋਈ ਵੀ ਨਹੀਂ ਬਿੱਲੋ ਡਰਪੋਕ ਮੇਰyaar koi bi ni billo darrpok mera
ਕਦੇ ਹੁੰਦਾ ਨਹੀਂ ਟ੍ਰਿਗਰ ਤੇ ਲੌਕ ਮੇਰkade hunda ni trigger te lock mera
ਮੰਬਾ ਰਿਫਲ ਦੇ ਜਿੱਥਾ ਆ ਸਕੋਪ ਮੇਰmamba riffle de jidda aa scope mera
ਕਦੇ ਮੁੱਕਦਾ ਨਹੀਂ ਗੋਲੀ ਦਾ ਸਟਾਕ ਮੇਰkade mukkda ni goli da stock mera
ਜਿਯੋਂਦੇ ਕਰਾ ਹਥਿਆਰ ਨਾ ਡ੍ਰਾਪ ਮੇਰjiyonde kara hathyar na drop mera
ਵੈਰੀ ਵਧ ਜਾਂਦਾ ਵਧ ਜਾਂਦਾ ਬੋਰ ਮੇਰvair vadh janda vadh janda bore mera
ਹਾਏ ਯੱਲਾਹ ਯੱਲਾਹ ਚਲੇ ਡਾਇਲਾਗ ਮੇਰhaye yallah yallah chale dialogue mera
ਬੜਾ ਮਹਿੰਗਾ ਆ ਸਿਗਾਰ ਨਹੀਂ ਸਮੋਕ ਮੇਰbada mehnga aa cigar ni smoke mera
ਧਾਨੀ ਦੱਲੇਆ 'ਚ ਜਾਣਾ ਆ ਕਲੋਜ਼ ਮੇਰdhaani dalleya 'ch jana aa close mera
ਹਿੱਕ ਵੈਰੀਆ ਦੀ ਉੱਤੇ ਆ ਪਲੌਟ ਮੇਰhikk vairi'aa di utte aa plot mera
ਅੱਪੇ ਕਰ ਦਵੋ ਨੰਬਰ ਬਲਾਕ ਮੇਰappe kar davo number block mera
ਟੀਮ ਐਲਏ ਉੱਤੇ ਲੱਗਾ'ਆ ਕਰੋੜ ਮੇਰteam la utte lagga'aa crore mera
ਥੁੱਡ ਮੈਸੀ ਵਾਂਗੂ ਫੇਰਨਾ ਆ ਗੋਲ ਮੇਰthudd messi wangu ferna aa goal mera
7 ਨੰਬਰ ਤੇ ਲੱਗਾ ਜੈਕਪੋਟ ਮੇਰ7 number te laga jackpot mera
ਕਾਲੇ ਸੂਟ ਤੋਂ ਬਿਨਾ ਨਾ ਡ੍ਰੈੱਸ ਕੋਡ ਮੇਰkaale suit to bina na dress code mera
ਦੂਜੀ ਸਦੀ 'ਚ ਵੀ ਚੱਲੂ ਐਪੀਸੋਡ ਮੇਰduji sadi 'ch vi chalu episode mera
ਉੱਤੋਂ ਚਲਦੇ ਟਰੱਕ ਟ੍ਰਾਂਸਪੋਰਟ ਮੇਰutto chalde truck transport mera
ਭਾਵੇ ਫੇਸਿਆ ਕਦੋ ਦਾ ਇਕ ਲੋਡ ਮੇਰbhavei phaseya kado da ikk load mera
ਨਾਲੇ ਬਾਕੀਆ ਤੋਂ ਮਾਈਂਡਸੈੱਟ ਹੋਰ ਮੇਰnaale bakiya to mindset hor mera
ਮੈਨੂੰ ਰੱਖਦਾ ਜਗਾਕੇ ਇਕ ਹੋਪ ਮੇਰmainu rakhda jagake ikk hope mera
ਗੇਧਾ ਕਦੇ ਕਦੇ ਹੁੰਦਾ ਵਾਈਟ ਰੌਕ ਮੇਰgedha kade kade hunda white rock mera
ਕਦੇ ਹੁੰਦਾ ਆ ਟਿਕਾਣਾ ਟੀ-ਡੌਟ ਮੇਰkade hunda aa tikana t-dot mera
ਗਾਣਾ ਅਜਤਕ ਹੋਇਆ ਨਹੀਂ ਫਲਾਪ ਮੇਰgaana ajtak hoya ni flop mera
ਟੱਚਵੁੱਡ ਬਿੱਲੋ ਕੰਮ ਚਲੇ ਟਾਪ ਮੇਰtouchwood billo kam chale top mera
ਟੱਚਵੁੱਡ ਬਿੱਲੋ ਕੰਮ ਚਲੇ ਟਾਪ ਮੇਰtouchwood billo kam chale top mera
ਟੱਚਵੁੱਡ ਬਿੱਲੋ ਕੰਮ ਚਲੇ ਟਾਪ ਮੇਰtouchwood billo kam chale top mera



Comentários
Envie dúvidas, explicações e curiosidades sobre a letra
Faça parte dessa comunidade
Tire dúvidas sobre idiomas, interaja com outros fãs de Cheema Y e vá além da letra da música.
Conheça o Letras AcademyConfira nosso guia de uso para deixar comentários.
Enviar para a central de dúvidas?
Dúvidas enviadas podem receber respostas de professores e alunos da plataforma.
Fixe este conteúdo com a aula: