Transliteração gerada automaticamente
Nazare (feat. Gur Sidhu)
Cheema Y
ਚੜਦੀ ਕਲਾ ਚ ਆਹ ਪਤਾ ਸਾਰੇਆਂ ਨੂੰ ਨchardi kala ch ah pata saareyan nu ni
ਮੱਲ ਬਣ ਜਾਏਦਾ ਆਹ ਅਖਾੜਿਆਂ ਨੂੰ ਨmall ban jayida ah akhaadeyan nu ni
experience ਆਖਣ ਸਾਲ ਗਾਲਿਆਂ ਨੂੰ ਨexperience aakhan saal gaaleyan nu ni
ਥੋੜਿਆਂ ਨੂੰ ਪਤਾ ਸਾਡਾ ਬਹਲੇਆਂ ਨੂੰ ਨthodeyan nu pata saada bahleyan nu ni
ਜਿੱਤਿਆਂ ਨੂੰ ਪਾਕੇ ਵਧਾਈਆਂ ਜੱਟੀਏjitteyan nu paake vadhaiyan jattiye
ਗੱਲ ਨਾਲ ਲਾ ਲੈਦਾ ਹਾਰੇਆਂ ਨੂੰ ਨgall naal la layida haareyan nu ni
ਬੱਸ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨbas nazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni
ਬੱਸ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨbas nazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni
ਖੰਡ ਬਣ ਟੱਕਰੇ ਆਂ ਖਾਰੇਆਂ ਨੂੰ ਨkhand ban takkre aan khaareyan nu ni
ਚੰਗੀ ਰਾਇ ਦੇਕੇ ਮੁੜੇ ਮਾਦਿਆਂ ਨੂੰ ਨchangi raaye deke mude maadeyan nu ni
thirty ਦੇ star ਨੂੰ ਪੁਆੜਿਆਂ ਨੂੰ ਨthirty de star nu puwaadeyan nu ni
italian ਲੱਗੇਯਾ ਚੁਬਾਰੇਆਂ ਨੂੰ ਨitalian laggeya chubaareyan nu ni
ਚਾਹ ਵਿੱਚ ਪੀਂਦੇ op#um ਬਾਲਕchaah vich peende op#um baalke
ਦੁਧ ਵਿੱਚ ਬਾਲਕੇ ਸ਼ੁਆਰੇਆਂ ਨੂੰ ਨdudh vich baalke shuwaareyan nu ni
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨsaade nazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni
ਹੋ ਐੱਡੀ ਵੀ ਨਹੀਂ ਸੌਖੀ ਆਹ ਕਬੱਡੀ ਖੇਡਨho eddi vi nai saukhi ah kabaddi khedni
ਗੋਲੀ ਖਾਣੀ ਪੈਂਦੀ ਸੋਣੀਏ ਗਰਾਊਂਡ ਵਿੱਚ ਨgoli khaani paindi soniye ground vich ni
ਕੰਮ ਮਰਦਾਂ ਦਾ ਲੜਨਾ ਹਾਲਾਤਾਂ ਨਾਲ ਨkamm mardaan da ladna haalaatan naal ni
ਅਸੀਂ ਆਏ ਨਹੀਂਓ ਦੁਨੀਆ ਤੇ ਲਾਉਣ ਚਿੱਟ ਨassi aaye nahiyo duniya te laun chitt ni
ਐਡਾਂ ਕੌਣ ਰੋਕ ਲਉ ਜਾਇਕਾਰੇਆਂ ਨੂੰ ਨaidaan kaun rok lau jaikaareyan nu ni
ਚੰਗੀ ਤਰ੍ਹਾਂ ਜਾਣ ਦੇ ਹਵਾਰੇਆਂ ਨੂੰ ਨchangi tarah jaan de hawareyan nu ni
ਨਾ ਭੁੱਲਦੇ ਬੇਬੇ ਦੇ ਪੁੱਤ ਵਾਰੇਆਂ ਨੂੰ ਨna bhullde bebe de putt vaareyan nu ni
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨsaade nazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni
ਹੋ ਘੱਟ ਮਿਲਾ ਬਹੁਤੇ ਹੰਕਾਰਿਆਂ ਨੂੰ ਨho ghatt mila bahute hankaareyan nu ni
ਜਾਨ ਨੀ ਦੇਈਦਾ ਜਾਣੋ ਪਿਆਰੇਆਂ ਨੂੰ ਨjaan ni dayida jaano pyaareyan nu ni
ਧਰਤੀ ਤੇ ਆਏ ਨਹੀਂ ਗੁਜ਼ਾਰੇਆਂ ਨੂੰ ਨdharti te aaye nai guzaareyan nu ni
ਕਪਤਾਨ ਹੁਣੀ ਜਮਮੇ ਆਹ ਖਲਾਰੇਆਂ ਨੂੰ ਨkaptaan huni jamme ah khalaareyan nu ni
ਜੇ ਪਤਾ ਹੋਵੇ ਕਿੱਥੇ ਜਾਕੇ ਡਿੱਗਦੇ ਕੁੜje pata hove kithe jaake diggde kude
ਜੋੜ ਦਈਏ ਜਾਕੇ ਟੁੱਟੇ ਤਾਰੇਆਂ ਨੂੰ ਨjod daiye jaake tutte taareyan nu ni
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨsaade nazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨsaade nazran na laggan nazaareyan nu ni
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni
ਨੀਤ ਸਿੱਧੀ ਟਾਈਮ ਕਿਵੇਂ ਤੇਢਾ ਹੋਵੇਗneet sidhi time kivein tedha houga
ਜਦੋਂ ਮੁਹ ਸਿੱਧਾ ਗੁਰੂ ਦੇ ਦੁਵਾਰੇਆਂ ਨੂੰ ਨjadon muh sidha guru de duwareyan nu ni
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨsaade nazran na laggan nazaareyan nu ni

Comentários
Envie dúvidas, explicações e curiosidades sobre a letra
Faça parte dessa comunidade
Tire dúvidas sobre idiomas, interaja com outros fãs de Cheema Y e vá além da letra da música.
Conheça o Letras AcademyConfira nosso guia de uso para deixar comentários.
Enviar para a central de dúvidas?
Dúvidas enviadas podem receber respostas de professores e alunos da plataforma.
Fixe este conteúdo com a aula: