Tradução gerada automaticamente

exibições de letras 1
Letra

Olhos em Mim

Eyes On Me

quem é que não tem medo
ਤੈਨੂੰ ਕਿਸੇ ਨੇ ਨਾਈ ਬਚੋਨ
tainu kise ne nai bachona

ouve o que eu digo
ਸੁਣ ਲੈ ਮੇਰੀ ਗੱਲ
sun lai meri gall

quero me acabar com tudo
ਮੈਂ ਨਾਸ਼ ਕਰ ਦਉ ਸਬ ਕੁਝ
main naash kar dau sab kujh

é isso
ਏ ਯ
ae yo

The Kidd
The Kidd
The Kidd

oh vida boa
ਓ ਚੰਗੀ ਭਲੀ ਲਾਈਫ
oh changi bhali life

me faz ganhar grana
ਕਮਾ ਰੌਲੀ ਕਰਵਾ ਦੋਗ
kama rauli karva doogi

oh seu snapchat
ਓ ਸਨੈਪਚੈਟ ਤੇਰ
oh snapchat teri

te faz levar um tiro
ਤੇਰੇ ਗੋਲੀ ਮਾਰਵਾ ਦੋਗ
tere goli marwa doogi

fazendo flex à toa
ਕਰਨਾ ਫਲੈਕਸ ਐਵ
karna flex aivein

carro pegando empréstimo
ਕਾਰਾਂ ਚੱਕ ਲੋਨ ਤ
car'ah chakk loan te

o povo não para de ameaçar
ਲੋਕੀ ਰਾਏ ਨੀ ਧਮਕ
loki raaye ni dhamki

me liga então
ਆ ਜਾਉ ਫੋਨ ਤ
aa jaau phone te

passando o tempo
ਟਾਈਮ ਪਾਸ ਕਰ ਲ
time pass kar lai

não tem como parar
ਕੋਈ ਘਟਦੀ ਨਾ ਤੌਰ ਏ
koi ghatdi na taur ae

você é um coelho agora
ਤੂੰ ਏ ਖਰਗੋਸ਼ ਹੁਣ
tu ae khargosh hun

é a vez das hienas
ਚੀਤੇਆਂ ਦਾ ਦੌਰ ਏ
cheete'an da daur ae

oh cara que tá pegando
ਓ ਸਿਰ ਜਿਹਦੇ ਚੱਕਦੇ ਆ
oh sir jehde chakkde aa

neles a aposta é alta
ਓਹਨਾ ਉੱਤੇ ਦਾਅਵ ਏ
ohna utte daav ae

guarda a arma no quarto
ਚੈਂਬਰ ਚ ਗੋਲੀ ਰੱਖ
chamber ch goli rakh

o clima tá pesado
ਮਾਹੌਲ ਖਰਾਬ ਏ
mahaul kharab ae

oh as mentiras são verdadeiras
ਓ ਝੂਠ ਨੇ ਬਿਆਨ ਆ
oh jhooth ne bayaan aa

quando sobem no microfone
ਜੋ ਮਾਈਕਾਂ ਉੱਤੇ ਆਉਂਦੇ ਨ
jo mic'an utte aunde ne

se juntam com os amigos
ਰਲੇ ਮਿਲੇ ਦੋਸ
rale mile dosh

os vilões aparecem
ਖਲਨਾਇਕਾਂ ਉੱਤੇ ਆਉਂਦੇ ਨ
khalnayak'an utte aunde ne

não é assim que se faz
ਨਾ ਐਵੇਂ ਕਿਤੋਂ ਛੋਟ
na aivein kiton chotte

não fica olhando pro céu
ਅਸਮਾਨੋਂ ਰਹਿ ਜਾਈਂ ਦੇਖਦ
asmaanon reh jayin dekhda

o cara da morte tá aqui
ਕਾਕਾ ਯਮਦੂਤ ਹੁਣ
kaka yamadut hunn

chegando de moto
ਬਾਈਕਾਂ ਉੱਤੇ ਆਉਂਦੇ ਨ
bike'an utte aundе ne

ninguém é filho de ninguém
ਕੋਈ ਪੁੱਤ ਦਾ ਨਹੀਂ ਉੱਤ
koyi putt da nahio utte

e o túmulo vira casa
ਤੇ ਕਬਰ ਬਣ ਜਾਂਦੀ ਏ
te kabr ban jandi aе

um tiro de alguém
ਗੋਲੀ ਕਦੋਂ ਕਿਸੇ ਦ
goli kadon kise di

vira amor
ਲਵਰ ਬਣ ਜਾਂਦੀ ਏ
lover ban jandi ae

então eu te digo
ਤਾ ਹੀ ਤੈਨੂੰ ਆਖਦ
ta hi tainu aakhda

fica esperta
ਤਿਆਰੀ ਵਿਚ ਰਹੀ ਨ
taiyari vich rahi nu

aqui um cara bom
ਇਥੇ ਚੰਗੇ ਭਲੇ ਬੰਦੇ ਦ
aithe change bhale bande di

vira um problema
ਖਰਾਬ ਬਣ ਜਾਂਦੀ ਏ
kharab ban jandi ae

com o mapa da localização
ਰੇੱਕੀ ਨਾਲ ਲੋਕੇਸ਼ਨ ਦ
rekki naal location da

se forma um plano
ਮੈਪ ਬਣ ਜਾਂਦਾ ਏ
map ban janda ae

o mensageiro da morte
ਡੈਥ ਦਾ ਮੈਸੇਂਜਰ
death da messenger

vira whatsapp
ਵਟਸਐਪ ਬਣ ਜਾਂਦਾ ਏ
whatsapp ban janda ae

então não confie em ninguém
ਤਾ ਹੀ ਆ ਨਾ ਕਿਸੇ ਦ
ta hi aa na kise de

não se arrisque
ਭਰੋਸਾ ਤੂੰ ਕਰ ਲਈ
bharosa tu kar layi

com amigos de verdade
ਮਿਤ੍ਰਾਂ ਭਰੋਸਾ ਨਾਲ
mitraan bharosa naal

a armadilha se forma
ਟ੍ਰੈਪ ਬਣ ਜਾਂਦਾ ਏ
trap ban janda ae

oh pra onde vão
ਓ ਆਉਣਾ ਜਾਣਾ ਕਿੱਥ
oh auna jaana kithe

todos os caminhos têm olho
ਸਾਰੇ ਰੂਟਾਂ ਉੱਤੇ ਅੱਖ ਏ
saare route'ah utte ankh ae

o tempo é assim mesmo
ਟਾਈਮ ਹੀ ਸਾਲਾ ਐਦਾ ਦਾ ਏ
time hi saala eda da ae

todo mundo desconfia
ਸਾਰਿਆਂ ਤੇ ਸ਼ੱਕ ਏ
saaryan te shaq ae

dentro dos presentes
ਗਿਫਟਾਂ ਚ ਪੈਕ ਹੋਕ
gift'an ch pack hoke

vem o cara do bambu
ਆਉਂਦੇ ਕਾਕਾ ਬੰਬ ਨ
aunde kaka bamb ne

seus atos bons
ਚੰਗੇ ਤੇਰੇ ਕਰਮ
change tere karm

trazem sorte
ਬੱਚਾ ਲੈਂਦਾ ਲੱਕ ਏ
bacha lainda luck ae

arma automática não dá
ਆਟੋਮੇਟ ਵੇਪਨ ਬੰਦ
automate weapon banda

nem pra mentir
ਮਿੰਟ ਵੀ ਨੀ ਸੇਕਦ
mint vi ni sekda

até a área
ਖੋਹਾ ਤੱਕ ਏਰੀਆ
khoha tak area

cheira a pólvora
ਬਾਰੂਦ ਨਾਲ ਮਹਕਦ
barood naal mehkda

sem carro à prova de balas
ਬੁਲੇਟਪ੍ਰੂਫ ਕਾਰਾਂ ਬਿਨ
bulletproof car'ah bina

não dá pra sair
ਜਾਈਂ ਬਾਹਰ ਨ
jaayi'n bahar na

amigos estranhos
ਮਿਤ੍ਰਾਂ ਬੇਗਾਨ
mitraan begana

não voltam pra casa
ਘੇਰ ਲਾਉਂ ਦਿੰਦੇ ਬੈਕ ਨ
gher laun dinde back na

carro é uma conversa pesada
ਕਾਰ ਕਿਹਦਾ ਭਾਰੀ ਗੱਲ
car kihda bhari gall

primeiro vai a tropa
ਪਹਿਲਾਂ ਜਾਂਦੀ ਫੌਜ ਏ
pehla jandi fauj ae

hoje em dia o cara
ਅੱਜ ਕਲ ਕਾਕਾ ਇਥ
ajj kal kaka aithe

tá falando em cinzas
ਖਖੀਆਂ ਚ ਟਾਕ ਏ
khakhiyan ch talk ae

notícias de fora
ਬਹਾਰੀਆਂ ਦੀ ਖਬਰ
bahariya di khabran

as algemas estão atrás
ਸਲਾਖਾਂ ਪਿੱਛੇ ਬੰਦ ਏ
salakhan pichhe band ae

na balança um moinho
ਝੋਲੇਆ ਚ ਅਕ ਚੱਕ
jhholeya ch ak chakki

anda solto
ਫਿਰਦੇ ਮਲੰਗ ਏ
phirde malang ae

os safários atacam
ਸਫਰੀਆਂ ਦੇ ਕੱਡੂ ਵਾਰ
safariya de kaddu vaar

batem pelas costas
ਪਿੱਠ ਪਿੱਛੇ ਪਾਉਂਦੇ ਨ
pitth piche paunde ne

homens que se reconhecem
ਮਰਦ ਪਹਚਾਣ ਜਿਹਦ
mard pehchaan jehde

querem um golpe
ਹਿਕਾ ਮੁਰ੍ਹੇ ਚਾਉਂਦੇ ਨ
hikka murhe chaunde ne

seis pés de altura o jatt
ਛੇ ਫੁੱਟਾਂ ਜੱਟ ਓਹ ਤ
chhe foot'ah jatt oh ton

é só acusação
ਦੁੱਗਨੇ ਯਾ ਆਰੋਪ ਏ
dugne ya aarop ae

Sidhu Moosewala é o nome
ਸਿੱਧੂ ਮੂਸੇਵਾਲਾ ਨਾਮ
sidhu moosewala naam

morte para os anti
ਐਂਟੀਆਂ ਲਈ ਮੌਤ ਏ
anti'aan layi maut ae

Sidhu Moose Wala jatt beeba
Sidhu Moose Wala ਜੱਟ ਬੀਬ
Sidhu Moose Wala jatt beeba

morte para os anti
ਐਂਟੀਆਂ ਲਈ ਮੌਤ ਏ
anti'aan layi maut ae

Sidhu Moose Wala jatt beeba
Sidhu Moose Wala ਜੱਟ ਬੀਬ
Sidhu Moose Wala jatt beeba

morte para os anti
ਐਂਟੀਆਂ ਲਈ ਮੌਤ ਏ
anti'aan layi maut ae


Comentários

Envie dúvidas, explicações e curiosidades sobre a letra

0 / 500

Faça parte  dessa comunidade 

Tire dúvidas sobre idiomas, interaja com outros fãs de Sidhu Moose Wala e vá além da letra da música.

Conheça o Letras Academy

Enviar para a central de dúvidas?

Dúvidas enviadas podem receber respostas de professores e alunos da plataforma.

Fixe este conteúdo com a aula:

0 / 500

Opções de seleção