Eyes On Me
Sidhu Moose Wala
ਤੈਨੂੰ ਕਿਸੇ ਨੇ ਨਾਈ ਬਚੋਨtainu kise ne nai bachona
ਸੁਣ ਲੈ ਮੇਰੀ ਗੱਲsun lai meri gall
ਮੈਂ ਨਾਸ਼ ਕਰ ਦਉ ਸਬ ਕੁਝmain naash kar dau sab kujh
ਏ ਯae yo
The KiddThe Kidd
ਓ ਚੰਗੀ ਭਲੀ ਲਾਈਫoh changi bhali life
ਕਮਾ ਰੌਲੀ ਕਰਵਾ ਦੋਗkama rauli karva doogi
ਓ ਸਨੈਪਚੈਟ ਤੇਰoh snapchat teri
ਤੇਰੇ ਗੋਲੀ ਮਾਰਵਾ ਦੋਗtere goli marwa doogi
ਕਰਨਾ ਫਲੈਕਸ ਐਵkarna flex aivein
ਕਾਰਾਂ ਚੱਕ ਲੋਨ ਤcar'ah chakk loan te
ਲੋਕੀ ਰਾਏ ਨੀ ਧਮਕloki raaye ni dhamki
ਆ ਜਾਉ ਫੋਨ ਤaa jaau phone te
ਟਾਈਮ ਪਾਸ ਕਰ ਲtime pass kar lai
ਕੋਈ ਘਟਦੀ ਨਾ ਤੌਰ ਏkoi ghatdi na taur ae
ਤੂੰ ਏ ਖਰਗੋਸ਼ ਹੁਣtu ae khargosh hun
ਚੀਤੇਆਂ ਦਾ ਦੌਰ ਏcheete'an da daur ae
ਓ ਸਿਰ ਜਿਹਦੇ ਚੱਕਦੇ ਆoh sir jehde chakkde aa
ਓਹਨਾ ਉੱਤੇ ਦਾਅਵ ਏohna utte daav ae
ਚੈਂਬਰ ਚ ਗੋਲੀ ਰੱਖchamber ch goli rakh
ਮਾਹੌਲ ਖਰਾਬ ਏmahaul kharab ae
ਓ ਝੂਠ ਨੇ ਬਿਆਨ ਆoh jhooth ne bayaan aa
ਜੋ ਮਾਈਕਾਂ ਉੱਤੇ ਆਉਂਦੇ ਨjo mic'an utte aunde ne
ਰਲੇ ਮਿਲੇ ਦੋਸrale mile dosh
ਖਲਨਾਇਕਾਂ ਉੱਤੇ ਆਉਂਦੇ ਨkhalnayak'an utte aunde ne
ਨਾ ਐਵੇਂ ਕਿਤੋਂ ਛੋਟna aivein kiton chotte
ਅਸਮਾਨੋਂ ਰਹਿ ਜਾਈਂ ਦੇਖਦasmaanon reh jayin dekhda
ਕਾਕਾ ਯਮਦੂਤ ਹੁਣkaka yamadut hunn
ਬਾਈਕਾਂ ਉੱਤੇ ਆਉਂਦੇ ਨbike'an utte aundе ne
ਕੋਈ ਪੁੱਤ ਦਾ ਨਹੀਂ ਉੱਤkoyi putt da nahio utte
ਤੇ ਕਬਰ ਬਣ ਜਾਂਦੀ ਏte kabr ban jandi aе
ਗੋਲੀ ਕਦੋਂ ਕਿਸੇ ਦgoli kadon kise di
ਲਵਰ ਬਣ ਜਾਂਦੀ ਏlover ban jandi ae
ਤਾ ਹੀ ਤੈਨੂੰ ਆਖਦta hi tainu aakhda
ਤਿਆਰੀ ਵਿਚ ਰਹੀ ਨtaiyari vich rahi nu
ਇਥੇ ਚੰਗੇ ਭਲੇ ਬੰਦੇ ਦaithe change bhale bande di
ਖਰਾਬ ਬਣ ਜਾਂਦੀ ਏkharab ban jandi ae
ਰੇੱਕੀ ਨਾਲ ਲੋਕੇਸ਼ਨ ਦrekki naal location da
ਮੈਪ ਬਣ ਜਾਂਦਾ ਏmap ban janda ae
ਡੈਥ ਦਾ ਮੈਸੇਂਜਰdeath da messenger
ਵਟਸਐਪ ਬਣ ਜਾਂਦਾ ਏwhatsapp ban janda ae
ਤਾ ਹੀ ਆ ਨਾ ਕਿਸੇ ਦta hi aa na kise de
ਭਰੋਸਾ ਤੂੰ ਕਰ ਲਈbharosa tu kar layi
ਮਿਤ੍ਰਾਂ ਭਰੋਸਾ ਨਾਲmitraan bharosa naal
ਟ੍ਰੈਪ ਬਣ ਜਾਂਦਾ ਏtrap ban janda ae
ਓ ਆਉਣਾ ਜਾਣਾ ਕਿੱਥoh auna jaana kithe
ਸਾਰੇ ਰੂਟਾਂ ਉੱਤੇ ਅੱਖ ਏsaare route'ah utte ankh ae
ਟਾਈਮ ਹੀ ਸਾਲਾ ਐਦਾ ਦਾ ਏtime hi saala eda da ae
ਸਾਰਿਆਂ ਤੇ ਸ਼ੱਕ ਏsaaryan te shaq ae
ਗਿਫਟਾਂ ਚ ਪੈਕ ਹੋਕgift'an ch pack hoke
ਆਉਂਦੇ ਕਾਕਾ ਬੰਬ ਨaunde kaka bamb ne
ਚੰਗੇ ਤੇਰੇ ਕਰਮchange tere karm
ਬੱਚਾ ਲੈਂਦਾ ਲੱਕ ਏbacha lainda luck ae
ਆਟੋਮੇਟ ਵੇਪਨ ਬੰਦautomate weapon banda
ਮਿੰਟ ਵੀ ਨੀ ਸੇਕਦmint vi ni sekda
ਖੋਹਾ ਤੱਕ ਏਰੀਆkhoha tak area
ਬਾਰੂਦ ਨਾਲ ਮਹਕਦbarood naal mehkda
ਬੁਲੇਟਪ੍ਰੂਫ ਕਾਰਾਂ ਬਿਨbulletproof car'ah bina
ਜਾਈਂ ਬਾਹਰ ਨjaayi'n bahar na
ਮਿਤ੍ਰਾਂ ਬੇਗਾਨmitraan begana
ਘੇਰ ਲਾਉਂ ਦਿੰਦੇ ਬੈਕ ਨgher laun dinde back na
ਕਾਰ ਕਿਹਦਾ ਭਾਰੀ ਗੱਲcar kihda bhari gall
ਪਹਿਲਾਂ ਜਾਂਦੀ ਫੌਜ ਏpehla jandi fauj ae
ਅੱਜ ਕਲ ਕਾਕਾ ਇਥajj kal kaka aithe
ਖਖੀਆਂ ਚ ਟਾਕ ਏkhakhiyan ch talk ae
ਬਹਾਰੀਆਂ ਦੀ ਖਬਰbahariya di khabran
ਸਲਾਖਾਂ ਪਿੱਛੇ ਬੰਦ ਏsalakhan pichhe band ae
ਝੋਲੇਆ ਚ ਅਕ ਚੱਕjhholeya ch ak chakki
ਫਿਰਦੇ ਮਲੰਗ ਏphirde malang ae
ਸਫਰੀਆਂ ਦੇ ਕੱਡੂ ਵਾਰsafariya de kaddu vaar
ਪਿੱਠ ਪਿੱਛੇ ਪਾਉਂਦੇ ਨpitth piche paunde ne
ਮਰਦ ਪਹਚਾਣ ਜਿਹਦmard pehchaan jehde
ਹਿਕਾ ਮੁਰ੍ਹੇ ਚਾਉਂਦੇ ਨhikka murhe chaunde ne
ਛੇ ਫੁੱਟਾਂ ਜੱਟ ਓਹ ਤchhe foot'ah jatt oh ton
ਦੁੱਗਨੇ ਯਾ ਆਰੋਪ ਏdugne ya aarop ae
ਸਿੱਧੂ ਮੂਸੇਵਾਲਾ ਨਾਮsidhu moosewala naam
ਐਂਟੀਆਂ ਲਈ ਮੌਤ ਏanti'aan layi maut ae
Sidhu Moose Wala ਜੱਟ ਬੀਬSidhu Moose Wala jatt beeba
ਐਂਟੀਆਂ ਲਈ ਮੌਤ ਏanti'aan layi maut ae
Sidhu Moose Wala ਜੱਟ ਬੀਬSidhu Moose Wala jatt beeba
ਐਂਟੀਆਂ ਲਈ ਮੌਤ ਏanti'aan layi maut ae



Comentários
Envie dúvidas, explicações e curiosidades sobre a letra
Faça parte dessa comunidade
Tire dúvidas sobre idiomas, interaja com outros fãs de Sidhu Moose Wala e vá além da letra da música.
Conheça o Letras AcademyConfira nosso guia de uso para deixar comentários.
Enviar para a central de dúvidas?
Dúvidas enviadas podem receber respostas de professores e alunos da plataforma.
Fixe este conteúdo com a aula: